-
Book Title: ਕੈਨੇਡਾ ਦਰਪਣ 3 ਫਰਵਰੀ Canada Darpan February
-
Language: Punjabi
-
Post Date: 2025-04-15 18:27:18
-
PDF Size: 12.38 MB
-
Book Pages: 21
-
Read Online: Read PDF Book Online
-
PDF Download: Click to Download the PDF
- Tags:
ਕੈਨੇਡਾ ਦਰਪਣ 3 ਫਰਵਰੀ Canada Darpan February
More Book Details
Description of the Book:
<
ਕੈਨੇਡਾ ਦਰਪਣ- 3 ਫਰਵਰੀ 1984
ਸੰਪਾਦਕ: ਦਰਸ਼ਨ ਗਿੱਲ
ਮੁੱਖ ਪੰਨਾ:
ਪੰਜਾਬ ਵਿੱਚ ਸਰਕਾਰੀ ਦਫ਼ਤਰਾਂ, ਬੱਸਾਂ ਤੇ ਰੇਲਾਂ ਦਾ ਘੇਰਾਓ ਹੋਵੇਗਾ; ਅੰਮ੍ਰਿਤਸਰ ਦੀ ਨਿਊ ਬੈਂਕ ਵਿੱਚ ਡਾਕਾ; ਲੌਂਗੋਵਾਲ ਤੇ ਭਿੰਡਰਾਂਵਾਲਾ ਵਿੱਚ ਤਕਰਾਰ ਵਧੇ; ਜਲੰਧਰ ਵਿੱਚ ਸਿਨਮੇ ਦਾ ਚੌਕੀਦਾਰ ਕਤਲ; ਪਠਾਨਕੋਟ ਵਿੱਚ ਟਰੱਕ ਡਰਾਈਵਰ ਲੁੱਟ ਲਿਆ; ਕਾਲਕਾ ਮੇਲ ਆਉਣ ਸਮੇਂ ਫ਼ਿਸ਼ਪਲੇਟਾਂ ਕੱਢ ਦਿੱਤੀਆਂ; ਲੁਧਿਆਣੇ ਵਿੱਚ ਵਿਰੋਧੀ ਪਾਰਟੀਆਂ ਵੱਲੋਂ ਮੰਗਾਂ ਦਾ <ਸਮਰਥਨ।
ਪੰਨਾ 2:
ਕਮਿਉਨਿਟੀ ਦੀ ਮਨਜ਼ੂਰੀ ਲਈ ਧਮਾਕੇਦਾਰ ਪ੍ਰੋਗਰਾਮ; ਡੈਲਟਾ ਕਤਲ ਕੇਸ ਦਾ ਫੈਸਲਾ; ਫਾਰਮ ਵਰਕਰਾਂ ਵੱਲੋਂ ਜੋੜ ਮੇਲਾ; ਇੰਡੋ-ਕੈਨੇਡੀਅਨ ਗਰੁਪ ਦੀ ਸਥਾਪਨਾ; ਪੁਲਸੀਆਂ ਤੇ <ਚਾਰਜ।
ਪੰਨਾ 3:
<ਇਸ਼ਤਿਹਾਰ।
ਪੰਨਾ 4:
ਸੰਪਾਦਕੀ: ਆਖ ਦਮੋਦਰ ਅੱਖੀਂ ਡਿੱਠਾ-3; ਪੰਜਾਬ ਦੀ ਰਾਜਨੀਤਕ ਸਥਿਤੀ, ਨੌਜਵਾਨਾਂ ਵਿੱਚ ਅਸੰਤੋਸ਼, ਸਮੁੱਚੀ ਹਾਲਤ; ਪੰਜਾਬੀ ਆਵਾਸੀ ਅਤੇ ਉਹਨਾਂ ਨੂੰ ਮਿਲਦੇ ਕੰਮ/ਵੈਨਕੂਵਰ ਸੱਥ; ‘ਅਣਖੀ-ਲੇ’ ਯੋਧੇ ਦਾ ਖ਼ਤ; ਲਿੰਕਨ : ਜੀਵਨ <ਝਲਕ।
ਪੰਨਾ 5:
ਬਾਦਲ ਵੱਲੋਂ ਆਰਥਿਕ ਮਸਲਿਆਂ ਤੇ ਏਕੇ ਦਾ ਸੱਦਾ; ਪ੍ਰਧਾਨ ਮੰਤਰੀ ਤੋਂ ਪੰਜਾਬ ਬਾਰੇ ਤਿੰਨ ਧਿਰੀ ਮੀਟਿੰਗ ਦੀ ਮੰਗ; ਲੰਡਨ ਤੋਂ ਗਏ ਜੋੜੇ ਦੀ ਬੇਹੁਰਮਤੀ; ਜਗਦੇਵ ਸਿੰਘ ਤਲਵੰਡੀ ਪੀ.
ਜੀ. ਆਈ. ਵਿੱਚ; ਪੰਜਾਬੀ ਬੁੱਧੀਜੀਵੀਆਂ ਵੱਲੋਂ ਪੰਜਾਬ ਦਾ ਮਸਲਾ ਹੱਲ ਕਰਨ ਦੀ ਅਪੀਲ; ਮਿੰਨੀ ਸਿਨਮਿਆਂ ਦੀ ਬਹੁ ਗਿਣਤੀ; ਹਿੰਦੂ ਸੰਗਠਨ ਸੰਮਤੀ ਵੱਲੋਂ ਸ਼ਹੀਦੀ ਜੱਥੇ <ਕਾਇਮ।
ਪੰਨਾ 6:
ਪੰਨਾ 4 ਦੀ <ਬਾਕੀ।
ਪੰਨਾ 7:
ਸੁਖਦੇਵ ਪੁਲਸ ਨੂੰ ਗਹਿਣਿਆਂ ਦੀ ਥਾਂ ਤੇ ਖੁਦ ਲੈ ਕੇ ਗਿਆ; ਨਿਰਲੇਪ ਕੌਰ ਦੇ ਬਿਆਨ ਦੀ ਹਮਾਇਤ; ਸੁਖਦੇਵ ਦੇ ਸਾਥੀਆਂ ਨੂੰ ਫੜਨ ਲਈ ਪੁਲਸ ਛਾਪੇ; ਪਾਕਿਸਤਾਨ ਨੂੰ ਕਰੰਸੀ ਦੀ ਸਮਗਲਿੰਗ ਮੁੜ ਸ਼ੁਰੂ; ਫਿਰਕੂ ਕਾਂਡ ਦੇ ਸ਼ਿਕਾਰ ਹੋਏ ਓਮ ਪ੍ਰਕਾਸ਼ ਦੀ ਬੱਚੀ ਨੂੰ ਤੇਰਾਂ ਹਜ਼ਾਰ; ਪਾਂਡੇ ਸਤਲੁਜ ਜਮਨਾ ਲਿੰਕ ਨਹਿਰ ਦਾ ਰਸਤਾ ਬਦਲਣ ਲਈ <ਸਹਿਮਤ।
ਪੰਨਾ 8:
ਪੰਜਾਬ ਦੀ ਡਾਇਰੀ: ਦਲ ਦਾ ਸੰਕਟ -ਲਖਵਿੰਦਰ ਸਿੰਘ ਜੌਹਲ; ਭਾਰਤ ਵਿੱਚੋਂ ਸੀ. ਆਈ. ਏ. ਅਖਬਾਰ; ਸ਼੍ਰੀ ਚਰਨਪਾਲ ਗਿੱਲ ਨੇ ਪੁਲਸ ਨੂੰ ਜ਼ਿੰਮੇਵਾਰ ਠਹਿਰਾਇਆ; ਵਿਰੋਧੀ ਪਾਰਟੀਆਂ ਦੀ ਪੰਜਵੀਂ ਮੀਟਿੰਗ ਮਦਰਾਸ ਵਿੱਚ ਹੋਵੇਗੀ; ਬੰਬਈ ਵਿੱਚ ਕੌਮਾਂਤਰੀ ਕਬੱਡੀ ਟੂਰਨਾਮੈਂਟ; ਇਹ ਤਾਂ ਰੱਬ ਦਾ ਹੁਕਮ <ਸੀ।
ਪੰਨਾ 9:
ਵਿਰੋਧੀ ਆਗੂਆਂ ਦੀ ਕਲਕੱਤਾ ਬੈਠਕ ਦਾ ਮਤਾ- ਗੈਰ-ਇੰਕਾ ਸਰਕਾਰਾਂ ਨੂੰ ਉਲਟਾਉਣ ਦੇ ਯਤਨਾਂ ਵਿਰੁੱਧ ਕੇਂਦਰ ਨੂੰ ਕਰੜੀ ਤਾੜਨਾ; ਕੇਂਦਰ ਵੱਲੋਂ ਕਸ਼ਮੀਰ ਵਿਚ ਸੱਤਾ ਹਰਨ ਦੀ ਖੇਡ ਸ਼ੁਰੂ; ਰਾਸ਼ਟਰਪਤੀ ਵੱਲੋਂ ਗੁਆਂਢ ’ਚ ਹਥਿਆਰਾਂ ਉੱਤੇ ਚਿੰਤਾ ਪ੍ਰਗਟ; ਚੋਣ ਸਮਝੌਤਾ ਸੰਭਵ-ਯਾਦਵ; ਆਖ਼ਰ ਅਕਾਲੀ ਮੰਗਾਂ ਕੀ <ਹਨ?
ਪੰਨਾ 10:
ਗ਼ਦਰੀ ਬਾਬਾ ਨਿਰੰਜਨ ਸਿੰਘ ਪੰਡੋਰੀ -ਸੋਹਣ ਸੁਰਿੰਦਰ ਸੰਘਾ ਸਕਰੂਲਵੀ; ਗ਼ਜ਼ਲ-ਪ੍ਰਮਜੀਤ ਸਿੰਘ ‘ਕੰਵਲ’ (ਰਾਮਪੁਰੀ); ‘ਗਦਰੀ ਤੇ ਕਾਮਾ’ ਪੁਸਤਕ ਦਾ ਰੀਲੀਜ਼ ਸਮਾਗਮ 29 ਜਨਵਰੀ ਨੂੰ ਸ਼ਾਮ ਦੇ ਡੇਢ ਵਜੇ ਤੋਂ ਚਾਰ <ਵਜੇ ਤੱਕ ਹੋਵੇਗਾ ।
ਪੰਨਾ 11:
ਨੈਸ਼ਨਲ ਲਾਈਫ਼ ਆਫ਼ ਕੈਨੇਡਾ ਦਾ ਸਾਲਾਨਾ ਸਮਾਗਮ; ਪਾਵਲ ਫਿਰ ਨਸਲੀ ਬੋਲੀ ਬੋਲਿਆ; ਸੰਸਾਰ ਅਮਨ ਬਾਰੇ ਜ਼ਰੂਰੀ <ਮੀਟਿੰਗ।
ਪੰਨਾ 12:
ਭਾਰਤ ਦੇ ਕੌਂਸਲ ਜਨਰਲ ਸ਼੍ਰੀ ਮਿੱਤਰਾ ਵੱਲੋਂ ਵੈਨਕੂਵਰ ਵਿੱਚ ਪਾਰਟੀ; ਸ਼ਹੀਦ ਕਾਂਸ਼ੀ ਰਾਮ ਦੇ ਬੁੱਤ ਤੋਂ ਪਰਦਾ ਹਟਾਇਆ ਗਿਆ; ਦੋ ਭਾਰਤੀ ਮੁਲਾਜ਼ਮ ਗਾਇਬ; ਦਲ ਧਾਰਮਿਕ ਤੇ ਰਾਜਸੀ ਮੰਗਾਂ ਵਿਚ ਨਿਖੇੜਾ ਕਰਕੇ ਗਲਬਾਤ ਦੇ ਰਾਹ ਆਵੇ; ਖਾਦਾਂ ਦੀ ਵਰਤੋਂ ਵਿਚ ਪੰਜਾਬ ਦੂਜੇ ਨੰਬਰ ਤੇ; ਅਮਰੀਕਾ ਵਿੱਚੋਂ ਭਾਰਤੀ ਡਾਕਟਰ ਕੱਢ <ਦਿੱਤਾ।
ਪੰਨਾ 13:
ਇਸ਼ਤਿਹਾਰ <।
ਪੰਨਾ 14:
ਸਿੰਘ ਸਾਹਿਬ ਦੀ ਸ਼ਹਾਦਤ (ਨਾਵਲ) -ਕੇਸਰ ਸਿੰਘ ਨਾਵਲਿਸਟ; ਲਾਤੀਨੀ ਅਮਰੀਕਾ ਭਾਰੀ ਕਰਜ਼ੇ ਹੇਠ; ਪਾਕਿ ’ਚ ਆਰਥਿਕ ਔਕੜਾਂ ਦੇ ਹੱਲ ਲਈ ਮਾਰਸ਼ਲ ਲਾਅ ਦੇ ਖ਼ਾਤਮੇ ਦੀ <ਮੰਗ।
ਪੰਨਾ 15:
ਖੇਡ ਦਰਪਣ: ਟੁੱਟਿਆ ਇੱਕ ਤਾਰਾ ਹੋਰ -ਸਰਵਣ ਸਿੰਘ; ਮੁਹੱਬਤਨਾਮੇ <ਵਿੱਚ ਅਜੀਤ ਧਨੋਆ ਦਾ ਖੱਤ।
ਪੰਨਾ 16:
ਪੰਨਾ 10 ਦੀ
ਬਾਕੀ; ਹਾਸ <ਵਿਅੰਗ।
ਪੰਨਾ 17:
ਚਰਚਾ: ਸਾਡੀਆਂ ਲੋੜਾਂ -ਰਾਮ ਸਿੰਘ ਢਿੱਲੋਂ (ਗੋਰਾਇਆਂ) ਸਰੀ; ਦੱਖਣੀ ਅਫਰੀਕਾ ਦੀਆਂ ਨਸਲੀ ਫ਼ੌਜਾਂ ਭੱਜ ਨਿਕਲੀਆਂ-ਜੰਗਬੰਦੀ ਲਈ ਤਰਲੇ; “ਚੇਤਕ” ਹਿੰਦ ਦਾ ਮੁੱਖ ਲੜਾਕੂ ਟੈਂਕ ਹੋਵੇਗਾ; ਖੱਬੇ ਪੱਖੀ ਚੋਣਾਂ <ਲੜਨਗੇ।
ਪੰਨਾ 18:
ਫ਼ਿਲਮ ਦਰਪਣ: ਆਉਣ ਵਾਲੀ ਫ਼ਿਲਮ ਦਾ <ਡਰਾਮਾ-ਖੰਡਰ।
ਪੰਨਾ 19:
ਧਾਰਮਿਕ ਦਰਪਣ: ਲੇਖ: ਮੂਲ ਮੰਤ੍ਰ – ਜਾਣ ਪਛਾਣ -ਹਰਚੰਦ ਸਿੰਘ <(ਮੈਨੀਟੋਬਾ)।
ਪੰਨਾ 20:
ਇਸ਼ਤਿਹਾਰ ਦਾ ਪੰਨਾ।
- Creator/s: ਸੁਖਵੰਤ ਹੁੰਦਲ – Sukhwant Hundal
- Date: 3/29/2023
- Year: 2023
- Book Topics/Themes: ਕੈਨੇਡਾ ਦਰਪਣ, ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ, ਕੈਨੇਡਾ ਦੇ ਪੰਜਾਬੀ ਅਖਬਾਰ, ਦਰਸ਼ਨ ਗਿੱਲ, ਸੁਖਵੰਤ ਹੁੰਦਲ, ਕੈਨੇਡਾ ਵਿੱਚ ਪੰਜਾਬੀ, ਕੈਨੇਡੀਅਨ ਪੰਜਾਬੀ ਮੀਡੀਆ
Leave a Reply